0 0

ਪੀ ਏ ਯੂ ਦੇ ਕਿਸਾਨ ਮੇਲੇ ਦਾ ਲੁਧਿਆਣਾ ਦੇ ਪੁਲਿਸ ਕ ਮਿਸ਼ਨਰ ਨੇ ਦੌਰਾ ਕੀਤਾ

ਪੀ ਏ ਯੂ ਦੇ ਕਿਸਾਨ ਮੇਲੇ ਦਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੌਰਾ ਕੀਤਾ ਪੀਏਯੂ ਵਲੋਂ ਕਿਸਾਨੀ ਲਈ ਕੀਤੇ ਸ਼ਾਨਦਾਰ ਕੰਮਾਂ ਦੀ ਸ਼ਲਾਘਾ ਕੀਤੀ ਲੁਧਿਆਣਾ ਪੀਏਯੂ ਵਿਖੇ ਸਾਉਣੀ ਦੀਆਂ ਫਸਲਾਂ...
0 0

ਪੀ.ਏ.ਯੂ. ਨੇ ਝੋਨੇ ਦੀ ਸਿੱਧੀ ਬਿਜਾਈ ਤੇ ਪਹਿਲਕਦਮੀ ਲਈ ਸੰਸਾਰ ਪ੍ਰਸਿੱਧ ਸੰਸਥਾਵਾਂ ਨਾਲ ਸਹਿਯੋਗ ਕੀਤਾ

ਲੁਧਿਆਣਾ 3 ਮਾਰਚ ਪੀ.ਏ.ਯੂ. ਨੇ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਅੰਤਰਰਾਸ਼ਟਰੀ ਚੌਲ ਖੋਜ ਕੇਂਦਰ ਫਿਲਪਾਈਨਜ਼ ਨਾਲ ਮਿਲ ਕੇ ਭਾਰਤ ਦੇ ਹਿੰਦ-ਗੰਗਾ ਮੈਦਾਨਾਂ...

ਪੀਏਯੂ ਦੇ ਕਨੇਡਾ ਵਾਸੀ ਸਾਬਕਾ ਵਿਦਿਆਰਥੀਆਂ ਨੇ ਖੇ ਤੀ ਖੇਤਰ ਵਿਚ ਮੌਜੂਦਾ ਵਾਈਸ ਚਾਂਸਲਰ ਦੇ ਕਾਰਜਾਂ ਨੂੰ ਸਮਰਥਨ ਦਿੱਤਾ

< p dir="ltr"> ਪੀਏਯੂ ਦੇ ਕਨੇਡਾ ਵਾਸੀ ਸਾਬਕਾ ਵਿਦਿਆਰਥੀਆਂ ਨੇ ਖੇਤੀ ਖੇਤਰ ਵਿਚ ਮੌਜੂਦਾ ਵਾਈਸ ਚਾਂਸਲਰ ਦੇ ਕਾਰਜਾਂ ਨੂੰ ਸਮਰਥਨ ਦਿੱਤਾ ਲੁਧਿਆਣਾ, 27 ਫਰਵਰੀ,2023 ਕਨੇਡਾ ਦੇ ਸੂਬੇ ਕੈਲਗਰੀ ਵਿਚ ਵਸਦੇ...

ਪੀ ਏ ਯੂ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਡਾ. ਪਰਮਿੰਦਰ ਸਿੰਘ ਨੂੰ ਮਿ ਲੀ

ਪੀ ਏ ਯੂ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਡਾ. ਪਰਮਿੰਦਰ ਸਿੰਘ ਨੂੰ ਮਿਲੀ ਲੁਧਿਆਣਾ 24 ਫਰਵਰੀ ਡਾ. ਪਰਮਿੰਦਰ ਸਿੰਘ ਨੂੰ ਪੀਏਯੂ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ...

ਪੀਏਯੂ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਕਾਨਫਰੰਸ ਵ ਿੱਚ ਇਨਾਮ ਜਿੱਤੇ

ਪੀਏਯੂ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਇਨਾਮ ਜਿੱਤੇ ਲੁਧਿਆਣਾ 21 ਫਰਵਰੀ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ...

ਪੀ ਏ ਯੂ ਵਿਚ ਭੋਜਨ ਸਪਲਾਈ ਲੜੀ ‘ਤੇ ਪੰਜਵੀਂ ਵਰਕਸ਼ ਾਪ ਕਰਵਾਈ ਗਈ ਲੁਧਿਆਣਾ 17 ਫਰਵਰੀ,2023

ਪੀ ਏ ਯੂ ਵਿਚ ਭੋਜਨ ਸਪਲਾਈ ਲੜੀ 'ਤੇ ਪੰਜਵੀਂ ਵਰਕਸ਼ਾਪ ਕਰਵਾਈ ਗਈ ਲੁਧਿਆਣਾ 17 ਫਰਵਰੀ ਪੀ ਏ ਯੂ ਵਿਚ 2021 ਅਤੇ 2022 ਵਿੱਚ ਆਯੋਜਿਤ ਦੋ ਸਫਲ ਵਰਚੁਅਲ ਵਰਕਸ਼ਾਪਾਂ ਦੇ ਨਾਲ-ਨਾਲ...

ਪੀ ਏ ਯੂ ਵਿਚ ਸੋਧੇ ਹੋਏ ਯੂ ਜੀ ਸੀ ਤਨਖਾਹ ਸਕੇਲਾਂ ਨ ੂੰ ਲਾਗੂ ਨਾ ਕਰਨ ਦੇ ਵਿਰੋਧ ‘ਚ ਅਧਿਆਪਕਾਂ ਨੇ ਧਰਨਾ ਦਿੱ ਤਾ

< p dir="ltr"> < p dir="ltr">ਪੀ ਏ ਯੂ ਵਿਚ ਸੋਧੇ ਹੋਏ ਯੂ ਜੀ ਸੀ ਤਨਖਾਹ ਸਕੇਲਾਂ ਨੂੰ ਲਾਗੂ ਨਾ ਕਰਨ ਦੇ ਵਿਰੋਧ 'ਚ ਅਧਿਆਪਕਾਂ ਨੇ ਧਰਨਾ ਦਿੱਤਾ < p dir="ltr">ਲੁਧਿਆਣਾ...

ਪੀ ਏ ਯੂ ਤੇ ਵੈਟਨਰੀ ਯੂਨੀਵਰਸਿਟੀ ਵਿਖੇ ਹੜਤਾਲ ਕਾ ਰਣ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ

ਲੁਧਿਆਣਾ 14 ਫਰਵਰੀ 2023 ਪੰਜਾਬ ਸਰਕਾਰ ਵੱਲੋਂ ਸੋਧੇ ਗਏ ਯੂ ਜੀ ਸੀ ਤਨਖਾਹ ਸਕੇਲਾਂ ਦਾ ਨੋਟੀਫਿਕੇਸ਼ਨ ਹੁਣ ਤਕ ਨਾ ਲਾਗੂ ਕਰਨ ਦੇ ਵਿਰੋਧ ਵਿਚ ਪੀ ਏ ਯੂ ਤੇ ਗੁਰੂ ਅੰਗਦ...

ਪੰਜਾਬ ਸੂਬੇ ਦੇ ਸਰਕਾਰੀ ਸਕੂਲਾਂ ਦੇ 1256 ਵਿਦਿਆਰਥੀ ਆਂ ਨੇ ਪੀਏਯੂ ਦਾ ਦੌਰਾ

ਕੀਤਾ ਲੁਧਿਆਣਾ, 14 ਫਰਵਰੀ, 2023: ਪੰਜਾਬ ਸੂਬੇ ਦੇ ਸਰਕਾਰੀ ਸਕੂਲਾਂ ਬਠਿੰਡਾ, ਫਰੀਦਕੋਟ, ਲੁਧਿਆਣਾ ਅਤੇ ਮੋਗਾ ਜ਼ਿਲ੍ਹਿਆਂ ਦੇ ਲਗਭਗ 1,256 ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੁਆਰਾ ਨਿਰਦੇਸ਼ਿਤ ਆਪਣੀ ਵਿਦਿਅਕ ਯਾਤਰਾ ਅਧੀਨ ਪੰਜਾਬ...
0 0

ਪੀਏਯੂ ਦੇ ਪੁਰਾਤਨ ਅਜਾਇਬ ਘਰ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਸਮਾਗਮ ਹੋਇਆ

ਲੁਧਿਆਣਾ: ਪੀਏਯੂ ਵਿਚ ਸਥਾਪਿਤ ਸਮਾਜਿਕ ਇਤਿਹਾਸ ਦੇ ਵਿਲੱਖਣ ਨਮੂਨੇ ਅਜਾਇਬ ਘਰ ਵਿੱਚ ਅੱਜ ਇਕ ਸਮਾਗਮ ਹੋਇਆ। ਇਸ ਵਿਚ ਮਾਣਯੋਗ ਸ਼ਖਸੀਅਤਾਂ, ਸਾਹਿਤਕਾਰਾਂ, ਵਿਗਿਆਨੀਆਂ ਅਤੇ ਕੁਦਰਤ ਪ੍ਰੇਮੀਆਂ ਨੇ ਇੱਕ ਵਿਸ਼ੇਸ਼ ਸਮਾਗਮ 'ਗਲੋਰੀਫਾਈਂਗ...

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਨੁੱਖੀ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ, ਸਵੱਛਤਾ ਲੀਗ ‘ਚ ਲੁਧਿਆਣਾ ਲਾਇਨਜ਼ ਦੇ ਸਹਿਯੋਗ ਲਈ ਆਇਆ ਅੱਗੇ

ਲੁਧਿਆਣਾ,: ਨਗਰ ਨਿਗਮ ਲੁਧਿਆਣਾ ਵੱਲੋਂ ਭਾਰਤ ਸਰਕਾਰ ਵਲੋ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਇੰਡੀਅਨ ਸਵੱਛਤਾ ਲੀਗ ਵਿਚ ਹਿੱਸਾ ਲਿਆ ਜਾ ਰਿਹਾ ਹੈ। ਇਹ ਭਾਰਤ ਸਰਕਾਰ ਵਲੋ ਸ਼ਹਿਰਾ ਵਿਚ ਅਜਿਹਾ ਪਹਿਲਾ...
0 0

ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਸੰਚਾਰ ਕੇਂਦਰ ਦੀ ਭੂਮਿਕਾ ਬਾਰੇ ਜਾਣੂੰ ਕਰਵਾਇਆ ਗਿਆ

ਲੁਧਿਆਣਾ: ਬੀਤੇ ਦਿਨੀਂ ਰਾਵੇ ਯੋਜਨਾ ਅਧੀਨ 50 ਦੇ ਕਰੀਬ ਅੰਡਰਗ੍ਰੈਜੂਏਟ ਵਿਦਿਆਰਥੀਆਂ ਨੇ ਪੀ.ਏ.ਯੂ. ਦੇ ਸੰਚਾਰ ਕੇਂਦਰ ਦਾ ਦੌਰਾ ਕੀਤਾ । ਕਮਿਊਨਟੀ ਸਾਇੰਸ ਕਾਲਜ ਦੇ ਇਹ ਵਿਦਿਆਰਥੀ ਪੀ.ਏ.ਯੂ. ਦੇ ਖੇਤੀ ਸਾਹਿਤ...
Social profiles